ਕਰੋਨਾ ਵਾਇਰਸ ਵਿਰੋਧੀ ਮੁਹਿੰਮ ’ਚ ਵਿਜੀਲੈਂਸ ਬਿਓਰੋ ਦੇਵੇਗੀ ਜ਼ਿਲਾ ਪ੍ਰਸਾਸ਼ਨ ਨੂੰ ਮੱਦਦ

ਵਿਜੀਲੈਂਸ ਰੱਖੇਗੀ ਜਰੂਰੀ ਚੀਜਾਂ ਭੰਡਾਰ ਕਰਨ ਤੇ ਮੁਨਾਫ਼ਖੋਰੀ ਕਰਨ ਵਾਲਿਆਂ ’ਤੇ ਕਰੜੀ ਨਜ਼ਰ ਚੰਡੀਗੜ 24 ਮਾਰਚ : ਕੋਵਿਡ-19 (ਕਰੋਨਾ) ਵਾਇਰਸ ਦੀ ਮਹਾਂਮਾਰੀ ਅੱਜ ਵਿਸ਼ਵਵਿਆਪੀ ਚਿੰਤਾ ਦੀ ਸਭ ਤੋਂ ਵੱਡੀ ਜਨਤਕ ਸਿਹਤ ਸੰਕਟ ਵਜੋਂ ਸਾਹਮਣੇ ਆਈ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਖਤਰਨਾਕ ਵਾਇਰਸ ਨੂੰ ਅੱਗ ਫੈਲਣ ਤੋਂ ਰੋਕਣ ਲਈ ਕਰਫਿਊ ਲਗਾਉਣ … Continue reading ਕਰੋਨਾ ਵਾਇਰਸ ਵਿਰੋਧੀ ਮੁਹਿੰਮ ’ਚ ਵਿਜੀਲੈਂਸ ਬਿਓਰੋ ਦੇਵੇਗੀ ਜ਼ਿਲਾ ਪ੍ਰਸਾਸ਼ਨ ਨੂੰ ਮੱਦਦ